ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ਼ ਜਲੰਧਰ ਜੀ ਵਲੌਂ ਦਿੱਤੇ ਗਏ ਦਿਸਾ ਨਿਰਦੇਸਾਂ ਅਨੁਸਾਰ ਸ੍ਰੀ ਅੰਕੁਰ ਗੁਪਤਾ IPS ਇੰਨਵੈਸਟੀਗੇਸ਼ਨ ਪੁਲਿਸ ਜਲੰਧਰ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਪੁਲਿਸ ਜਲੰਧਰ,ਸ੍ਰੀ ਪਰਮਜੀਤ ਸਿੰਘ PPS ਏ.ਸੀ.ਪੀ ਇੰਨਵੈਸਟੀਗੇਸ਼ਨ ਪੁਲਿਸ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸੁਰਜੀਤ ਸਿੰਘ ਜੌੜਾ ਇੰਚਾਰਜ ਪੀ.ੳ. ਸਟਾਫ ਕਮਿਸ਼ਨਰੇਟ ਜਲੰਧਰ ਵਲੋਂ ਸਮੇਤ ਸਟਾਫ ਮੁਕਦਮਾਂ ਨੰਬਰ 123 ਮਿਤੀ 14-05-2020 ਜੁਰਮ 188 3ED ਥਾਣਾ ਬਸਤੀ ਬਾਵਾਖੇਲ ਜਲੰਧਰ ਵਿੱਚ ਦੋਸ਼ੀ ਤਰਸ਼ੇਮ ਲਾਲ ਭੱਟੀ ਪੁੱਤਰ ਬਲਰਾਜ ਭੱਟੀ ਵਾਸੀ ਕਿਰਾਏਦਾਰ ਲਾਡੀ ਪ੍ਰਧਾਨ ਬਸਤੀ ਬਾਵਾਖੇਲ ਜਿਸ ਨੂੰ ਮਾਨਯੋਗ ਅਦਾਲਤ ਵਲੋਂ ਮਿਤੀ 03-04- 2023 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੋੜਾ ਕਰਾਰ ਦਿੱਤਾ ਗਿਆ ਸੀ ਜੋ ਇਸ ਦੋਸ਼ੀ ਨੂੰ ਮੁੱਖਬਰ ਖਾਸ ਦੀ ਇਤਲਾਹ ਪਰ ਇਸ ਦੇ ਘਰੋਂ ਕਾਬੂ ਕਰ ਕੇ ਸਬੰਧਤ ਬਸਤੀ ਬਾਵਾਖੇਲ ਜਲੰਧਰ ਥਾਣੇ ਦੇ ਹਵਾਲੇ ਕੀਤਾ ਗਿਆ ਹੈ।